Notices

 Regarding Preparatory Holiday
12, Feb 2021

Dear Students, Tomorrow i.e. 13/02/2021 will be a preparatory holiday, as the examination is going to commence from 15 /02/2021. Wishing all the students Goodluck. ਪਿਆਰੇ ਵਿਦਿਆਰਥੀਓ, ਕੱਲ੍ਹ ਭਾਵ 13/2/2021 ਨੂੰ ਛੁੱਟੀ ਹੈ, ਤਾਂ ਕਿ 15/2/2021 ਤੋਂ ਸ਼ੁਰੂ ਹੋਣ ਵਾਲੀ ਪਰੀਖਿਆ ਦੀ ਤਿਆਰੀ ਕਰ ਸਕੋ। ਸਾਰੇ ਵਿਦਿਆਰਥੀਆਂ ਨੂੰ ਪਰੀਖਿਆਵਾਂ ਲਈ ਸ਼ੁੱਭਕਾਮਨਾਵਾਂ। Principal